Today, mobile has affected every aspect of human beings. People spend most of their time using mobile phones. People often seem to be busy chatting with their distant friends on mobile, chatting on social media and so on. That is why people are losing contact with their family members and the number of friends on social media is increasing day by day. Mobile phones are becoming a major cause of conflict in the home and family today. There is nothing wrong with using a mobile phone, but overuse of this little toy is having a detrimental effect on our society. Day by day people are getting knowledge about social media, every section of the society (young boys and girls, old people etc.) is getting addicted to it.
The use of mobiles has created distance between family members. Mobile phone use is also becoming a major cause of divorce in many relationships. One of the reasons why most marriages fail is overuse of social media. If someone spends most of their day on social media, it may be a sign that your marriage is not moving in the right direction. If you have any doubts about your spouse, you should look into it and find a good solution as soon as possible. Today's time is demanding to do so but it is not considered necessary for human beings to pay much attention to it.
Today the use of social media is increasing day by day. Due to its easy access, there are many cases of infidelity and fraud. Social media, especially mobile phones, is also being blamed for creating illicit relationships. It is also damaging the marital relationship. Mobile phones and social media can be used for work or entertainment. But it is wrong to use it to break up a relationship. The habit of anything can be harmful to the health of your relationship, even if it is a drug or alcohol habit. Such bad habits create tension in your relationship, which results in nothing but regret.
Strengthening relationships like marriage is very important. This can be done by understanding the relationship. If you live in the same house and start ignoring each other, it means that the necessary communication between you and your spouse is declining. Neither you nor your spouse are making the necessary effort to maintain this dialogue. Ignoring each other's existence is one of the main reasons for marriage to fail. Faith is the basis of marriage. If one mate does not trust the other, it can be a danger to the marriage. There is a great need to understand this very seriously and find a permanent solution.
Marital life demands trust, communication, contribution, compromise, etc. from both.
ਮੋਬਾਈਲ ਦੀ ਵਰਤੋਂ ਨੇ ਪਰਿਵਾਰ ਦੇ ਮੈਂਬਰਾਂ ਚ ਆਪਸੀ ਦੂਰੀਆਂ ਬਣਾ ਦਿੱਤੀਆਂ ਹਨ। ਕਈ ਰਿਸ਼ਤਿਆਂ ਚ ਹੋਣ ਵਾਲੇ ਤਲਾਕ ਦਾ ਕਾਰਨ ਵੀ ਮੋਬਾਈਲ ਫੋਨ ਦੀ ਜ਼ਿਆਦਾ ਵਰਤੋਂ ਬਣਦਾ ਜਾ ਰਿਹਾ ਹੈ। ਜ਼ਿਆਦਾਤਰ ਵਿਆਹਾਂ ਦੀ ਅਸਫਲਤਾ ਦੇ ਕਾਰਨਾਂ ਵਿੱਚੋ ਸੋਸ਼ਲ ਮੀਡਿਆ ਦੀ ਜ਼ਿਆਦਾ ਵਰਤੋਂ ਇਕ ਹੈ । ਜੇਕਰ ਕੋਈ ਆਪਣੇ ਦਿਨ ਦਾ ਜ਼ਿਆਦਾਤਰ ਸਮਾਂ ਸੋਸ਼ਲ ਮੀਡਿਆ ਤੇ ਬਿਤਾਉਂਦਾ ਹੈ ਤਾਂ ਇਹ ਸੰਕੇਤ ਵੀ ਹੋ ਸਕਦਾ ਹੈ ਕਿ ਸ਼ਾਇਦ ਤੁਹਾਡਾ ਵਿਆਹੁਤਾ ਜੀਵਨ ਸਹੀ ਦਿਸ਼ਾ ਵੱਲ ਨਹੀਂ ਜਾ ਰਿਹਾ। ਜੇਕਰ ਤੁਹਾਡੇ ਜੀਵਨ ਸਾਥੀ ਪ੍ਰਤੀ ਕੋਈ ਕਿਸੇ ਤਰ੍ਹਾਂ ਦੀ ਸ਼ੰਕਾ ਪੈਦਾ ਹੁੰਦੀ ਹੈ ਤਾ ਉਸ ਵੱਲ ਗੋਰ ਕਰਕੇ ਜਲਦ ਹੀ ਚੰਗਾ ਹੱਲ ਕੱਢ ਲੈਣਾ ਚਾਹੀਦਾ ਹੈ। ਅੱਜ ਦਾ ਸਮਾਂ ਅਜਿਹਾ ਕਰਨ ਲਈ ਮੰਗ ਕਰ ਰਿਹਾ ਪਰ ਮਨੁੱਖ ਦੁਆਰਾ ਇਸ ਵੱਲ ਜ਼ਿਆਦਾ ਧਿਆਨ ਦੇਣਾ ਜਰੂਰੀ ਨਹੀਂ ਸਮਝਿਆ ਜਾ ਰਿਹਾ।
ਵਿਆਹ ਵਰਗੇ ਰਿਸ਼ਤਿਆਂ ਚ ਮਜਬੂਤੀ ਲਿਆਉਣਾ ਬਹੁਤ ਜਰੂਰੀ ਹੈ। ਅਜਿਹਾ ਇਸ ਰਿਸ਼ਤੇ ਨੂੰ ਸਮਝ ਕੇ ਹੋ ਸਕਦਾ ਹੈ। ਜੇਕਰ ਇਕੋ ਘਰ ਚ ਰਹਿ ਕੇ ਇਕ ਦੂਜੇ ਨੂੰ ਨਜ਼ਰ ਅੰਦਾਜ ਕਰਨ ਲੱਗ ਜਾਣ ਇਸ ਦਾ ਮਤਲਬ ਇਹ ਹੈ ਕਿ ਤੁਹਾਡੇ ਅਤੇ ਤੁਹਾਡੇ ਜੀਵਨ ਸਾਥੀ ਵਿਚਕਾਰ ਜਰੂਰੀ ਸੰਵਾਦ ਘਟ ਰਿਹਾ ਹੈ। ਤੁਸੀਂ ਅਤੇ ਤੁਹਾਡੇ ਜੀਵਨ ਸਾਥੀ ਵਲੋਂ ਇਸ ਸੰਵਾਦ ਨੂੰ ਕਾਇਮ ਰੱਖਣ ਲਈ ਜਰੂਰੀ ਯਤਨ ਵੀ ਨਹੀਂ ਕੀਤਾ ਜਾ ਰਿਹਾ। ਇਕ ਦੂਜੇ ਦੀ ਹੋਂਦ ਨੂੰ ਨਜਰਅੰਦਾਜ ਕਰਨਾ ਵਿਆਹ ਅਸਫਲ ਹੋਣ ਦੇ ਮੁਖ ਕਰਨਾ ਚੋ ਇਕ ਹੈ।
ਵਿਆਹੁਤਾ ਜੀਵਨ ਦੋਵਾਂ ਵੱਲੋਂ ਵਿਸ਼ਵਾਸ, ਸੰਵਾਦ, ਯੋਗਦਾਨ, ਸਮਝੌਤਾ ਆਦਿ ਦੀ ਮੰਗ ਕਰਦਾ ਹੈ। ਵਿਆਹ ਦਾ ਮੁੱਖ ਆਧਾਰ ਹੀ ਵਿਸ਼ਵਾਸ ਹੈ। ਜੇਕਰ ਇਕ ਸਾਥੀ ਦੂਜੇ ਸਾਥੀ ਉਤੇ ਭਰੋਸਾ ਨਹੀਂ ਕਰਦਾ ਤਾਂ ਇਹ ਵਿਆਹੁਤਾ ਜੀਵਨ ਲਈ ਖ਼ਤਰੇ ਦੀ ਘੰਟੀ ਹੋ ਸਕਦਾ ਹੈ। ਇਸ ਨੂੰ ਬੜੀ ਹੀ ਗੰਭੀਰਤਾ ਨਾਲ ਸਮਝਣ ਅਤੇ ਪੱਕੇ ਤੋਰ ਤੇ ਹੱਲ ਕੱਢਣ ਦੀ ਵੱਡੀ ਲੋੜ ਹੈ।
ਅੱਜ ਕਲ ਸੋਸ਼ਲ ਮੀਡਿਆ ਦੀ ਵਰਤੋਂ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ। ਇਸਦੀ ਸਰਲ ਪਹੁੰਚ ਹੋਣ ਕਰਕੇ ਕਈ ਤਰ੍ਹਾਂ ਦੇ ਬੇਵਫ਼ਾਈ ਅਤੇ ਧੋਖੇਕਾਰੀ ਵਰਗੇ ਮਾਮਲੇ ਵੀ ਦੇਖਣ ਨੂੰ ਮਿਲ ਰਹੇ ਹਨ। ਨਜ਼ਾਇਜ ਸੰਬੰਧਾਂ ਨੂੰ ਬਣਾਉਣ ਚ ਵੀ ਸੋਸ਼ਲ ਮੀਡਿਆ, ਖਾਸ ਕਰਕੇ ਮੋਬਾਈਲ ਫੋਨ ਦੋਸ਼ੀ ਸਿੱਧ ਹੋ ਰਿਹਾ ਹੈ। ਇਸ ਨਾਲ ਵਿਆਹ ਸੰਬੰਧਾਂ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ। ਮੋਬਾਈਲ ਫੋਨ ਅਤੇ ਸੋਸ਼ਲ ਮੀਡਿਆ ਦੀ ਵਰਤੋਂ ਆਪਣੇ ਕੰਮ ਲਈ ਜਾਂ ਮਨੋਰੰਜਨ ਲਈ ਕੀਤੀ ਜਾ ਸਕਦੀ ਹਨ। ਪਰ ਇਸ ਦੀ ਵਰਤੋਂ ਨੂੰ ਆਪਣੇ ਰਿਸ਼ਤਿਆਂ ਨੂੰ ਟੁੱਟਣ ਦਾ ਕਾਰਨ ਬਣਾਉਣਾ ਬਹੁਤ ਹੀ ਗ਼ਲਤ ਗੱਲ ਹੈ। ਕਿਸੇ ਵੀ ਚੀਜ ਦੀ ਆਦਤ, ਤੁਹਾਡੇ ਰਿਸ਼ਤਿਆਂ ਦੀ ਸਿਹਤ ਲਈ ਹਾਨੀਕਾਰਕ ਸਿੱਧ ਹੋ ਸਕਦੀ ਹੈ, ਉਹ ਆਦਤ ਭਾਵੇਂ ਨਸ਼ੇ-ਸ਼ਰਾਬ ਦੀ ਹੋਵੇ ਆਦਿ। ਅਜਿਹੀਆਂ ਹੀ ਗ਼ਲਤ ਆਦਤਾਂ ਤੁਹਾਡੇ ਰਿਸ਼ਤਿਆਂ ਚ ਤਾਨਾਹ ਪੈਦਾ ਕਰਦੀਆਂ ਹਨ, ਜਿਸ ਦੇ ਨਤੀਜੇ ਸਾਹਮਣੇ ਆਉਣ ਤੇ ਪਛਤਾਵੇ ਤੋਂ ਇਲਾਵਾ ਕੁਝ ਨੀ ਰਹਿੰਦਾ।
0 Comments